21/Sep/2020

SOP for partial reopening of Schools for students of 9th to 12th classes on a voluntary basis.

ਸਤਿਕਾਰਯੋਗ ਮਾਤਾ ਪਿਤਾ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਿਤੀ 29/8/2020 ਅਨਲਾਕ-4 ਦੇ ਤਹਿਤ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀ ਸਕੂਲ ਵਿੱਚ ਪੜਾਈ ਸਬੰਧੀ ਸੇਧ ਲੈਣ ਲਈ ਆ ਸਕਦੇ ਹਨ। ਸਕੂਲ ਵੱਲੋਂ ਮਿਡ ਟਰਮ ਇਮਤਿਹਾਨ ਸ਼ੁਰੂ ਹੋਣ ਕਰਕੇ GIPS ਨੇ ਇਹ ਫੈਸਲਾ ਕੀਤਾ ਹੈ ਕਿ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਇਹਨਾਂ ਇਮਤਿਹਾਨਾਂ ਦੇ ਖ਼ਤਮ ਹੋਣ ਤੋਂ ਬਾਅਦ ਸਕੂਲ ਆ ਸਕਦੇ ਹਨ। ਹੁਣ ਉਹ ਆਪਣੇ ਇਮਤਿਹਾਨ ਪੂਰੀ ਸੁਹਿਰਦਤਾ ਦੇ ਨਾਲ ਕਰਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਲਾਸ ਇੰਚਾਰਜ ਜਾਂ ਸਬੰਧਤ ਵਿਸ਼ੇ ਦੇ ਅਧਿਆਪਕ ਨਾਲ ਸੰਪਰਕ ਕਰੋ। ਇਮਤਿਹਾਨਾਂ ਲਈ ਸ਼ੁੱਭ ਕਾਮਨਾ । ਵੱਲੋਂ: ਡਾਇਰੈਕਟਰ ਪ੍ਰਿੰਸੀਪਲ ਡਾ ਸੰਜੇ ਸਕਲਾਨੀ GIPS
29/Aug/2020

Message to Parents

ਸਤਿਕਾਰਯੋਗ ਮਾਤਾ ਪਿਤਾ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 19 ਸਤੰਬਰ ਤੋਂ ਮਿਡ ਟਰਮ ਇਮਤਿਹਾਨ ਸ਼ੁਰੂ ਹੋਣ ਜਾ ਰਹੇ ਹਨ। ਵਿਦਿਆਰਥੀ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ਲਈ ਇਸ ਇਮਤਿਹਾਨ ਦੇ ਨੰਬਰ ਵੀ ਧਿਆਨ ਵਿੱਚ ਰੱਖੇ ਜਾਣਗੇ। ਇਸ ਲਈ ਇਹ ਇਮਤਿਹਾਨ ਬਹੁਤ ਜ਼ਰੂਰੀ ਹਨ। ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਯੂਜ਼ਰ ਆਈ ਡੀ ਅਤੇ ਪਾਸ ਵਰਡ ਤੁਹਾਡੇ ਰਜ਼ਿਸਟਰ ਨੰਬਰ ਤੇ ਦਿੱਤਾ ਜਾਵੇਗਾ।ਇਮਤਿਹਾਨ ਲੈਣ ਲਈ ਜਿਸ ਸਾਫ਼ਟਵੇਅਰ ਦੀ ਵਰਤੋਂ ਕੀਤੀ ਜਾਵੇਗੀ ਉਸੇ ਸਾਫ਼ਟਵੇਅਰ ਰਾਹੀ ਇੱਕ ਸਤੰਬਰ ਤੋਂ ਸਿਲੇਬਸ ਦੀ ਰੀਵਿਜ਼ਨ ਲਈ ਟੈਸਟ ਲਏ ਜਾਣਗੇ ਤਾਂ ਕਿ ਵਿਦਿਆਰਥੀ ਸਾਫ਼ਟਵੇਅਰ ਦੀ ਵਰਤੋਂ ਕਰਨ ਦੀ ਜਾਣਕਾਰੀ ਪ੍ਰਾਪਤ ਕਰ ਸਕਣ। ਇੱਕ ਸਤੰਬਰ ਤੋਂ ਤੁਹਾਡੇ ਘਰ ਅਧਿਆਪਕਾਂ ਦੀ ਇੱਕ ਟੀਮ ਆਵੇਗੀ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨ ਲਈ। ਇਸ ਬਾਰੇ ਤੁਹਾਨੂੰ ਇੱਕ ਦਿਨ ਪਹਿਲਾਂ ਜਾਣਕਾਰੀ ਭੇਜ ਦਿੱਤੀ ਜਾਵੇਗੀ। ਜੇਕਰ ਕੋਈ ਸਮੱਸਿਆ ਹੋਵੇ ਤਾਂ ਅਧਿਆਪਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਉਮੀਦ ਹੈ ਕਿ ਆਪ ਸਭ ਮਾਪੇ ਉਪਰੋਕਤ ਜਾਣਕਾਰੀ ਵੱਲ ਧਿਆਨ ਦੇਵੋਗੇ। ਧੰਨਵਾਦ। ਵੱਲੋਂ:- ਤੁਹਾਡੇ ਸ਼ੁਭਚਿੰਤਕ, ਡਾ ਸੰਜੇ ਸਕਲਾਨੀ ਡਾਇਰੈਕਟਰ ਪ੍ਰਿੰਸੀਪਲ GIPS
27/Aug/2020

Message to Parents

ਸਤਿਕਾਰਯੋਗ ਮਾਤਾ ਪਿਤਾ ਜੀ ਇਸ ਵਾਰ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕਰਨ ਲਈ ਅਧਿਆਪਕਾਂ ਦੀ ਇੱਕ ਟੀਮ ਤੁਹਾਡੇ ਘਰ ਆਵੇਗੀ। ਇਸ ਲਈ ਸਕੂਲ ਵਿੱਚ ਕਾਪੀਆਂ ਨਹੀਂ ਭੇਜਣੀਆਂ।ਇੱਕ ਸਤੰਬਰ ਤੋਂ ਬਾਅਦ ਅਧਿਆਪਕ ਤੁਹਾਡੇ ਘਰ ਆਉਣਗੇ ਇਸ ਦੀ ਜਾਣਕਾਰੀ ਤੁਹਾਨੂੰ ਇੱਕ ਦਿਨ ਪਹਿਲਾਂ ਦਿੱਤੀ ਜਾਵੇਗੀ। ਉਸ ਦਿਨ ਬੱਚੇ ਦਾ ਅਤੇ ਮਾਪਿਆਂ ਦਾ ਘਰ ਹੋਣਾ ਜ਼ਰੂਰੀ ਹੈ। ਇਹ ਮਿਸ਼ਨ ਅਸੀਂ ਪਿੰਡਾਂ ਦੇ ਅਨੁਸਾਰ ਸ਼ੁਰੂ ਕਰ ਰਹੇ ਹਾਂ। ਸੋ ਪਹਿਲਾਂ ਦੀ ਤਰ੍ਹਾਂ ਆਪਣਾ ਸਾਥ ਦਿੰਦੇ ਰਹਿਣਾ।ਧੰਨਵਾਦ ਤੁਹਾਡੇ ਆਪਣੇ ਡਾ ਸੰਜੇ ਸਕਲਾਨੀ ਡਾਇਰੈਕਟਰ ਪ੍ਰਿੰਸੀਪਲ GIPS
16/Apr/2020

Regarding books

Dear parents You are requested not to be tensed regarding the availability of books. For those who are not having books with them, we are sending PDFs of the books in respective class whats-app groups and will be available to you through our official online channels . Until the lock down period is over you are requested to stay home and be safe. Thank you Director Principal Dr. Sanjay Sakalani

28/Mar/2020

REGARDING ANY INFORMATION

Dear parents We are regularly uploading the informations about the happenings of school on our Facebook page and School app. Please like and follow the same for GIPS updates. Follow this link: https://www.facebook.com/gobindipsbdr/

REGARDING HOMEWORK INFORMATION

Dear parents For the information of homework and other issues please contact the class Incharge. For contact no. please download the attachment. Thanks Dr. Sanjay Sakalani Director Principal
19/Mar/2020

Regarding Exam Postponed

Dear parents Council has postponed all ICSE and ISC Examinations 2020 scheduled to be conducted between the period 19th March 2020 to 31st March 2020. The revised dates for conduct of the remaining papers shall be notified in due course of time. Thanks & Regards Dr. Sanjay Sakalani Director Principal GIPS

14/Mar/2020

Regarding Holidays

Dear Parents Today departure will be at 10:00 am after making students aware about corona virus and school will remain closed till 31st march 2020 Director Principal
10/Mar/2020

Regarding school timings

Dear parents School Reopens for new session from tomorrow (11/03/2020) onwards for classes 1st to 12th. Timing will be 8.30am to 3.pm.
05/Mar/2020

Parent Teacher Meeting

Dear Parents 6th March will be the result day for the students of Nursery to 2nd class. Parents are requested to come and collect their annual results. The timing will be 10.00 am to 1.00 pm. Director Principal
20/Feb/2020

Tomorrow Holiday

Dear Parents This is to bring your kind notice that Tomorrow (21-02-2020) will be holiday. On account of Maha Shivratri Principal GIPS
08/Feb/2020

For any Query, Suggestion or Discussion

Dear parents For any query, suggestion or discussion, you can call Dr. Sanjay Sakalani (Director Principal) on 9878634040. Thanks for your support and cooperation. Regards Dr. Sanjay Sakalani Director Principal

Regular extra classes for 10th

Dear parents There will be regular extra classes for 10th class till there board exam starts. Please send your ward regularly to school. Regards Dr. Sanjay Sakalani Director Principal

28/Jan/2020

Parent Teacher Meeting

Dear Parents There will be a PTM on 29th January 2020. for the classes III to V. With Director Principal in GIPS Hall from 10:00 am to 12:00 pm. And with class teacher in classroom from 12:00 pm to 2:00 pm. Principal GIPS

18/Jan/2020

Regarding School Timing

Dear Parents This is to bring your kind notice that school timing will be 9:30 am to 03:20 pm. till further notice Principal GIPS
GIPS

GOBIND INTERNATIONAL PUBLIC SCHOOL, an English medium school, established by Gobind Educational Society, Bhadaur consists of highly devoted and dedicate individuals from the different walks of the life whose primary goal is to provide a good education.

Recent Post

Contact Us

Barnala Road, Main Highway, Bhadaur, Distt. Barnala,
Punjab, INDIA.
Phone : +91-1679-275340
Email : gobindipsbdr@gmail.com